[gtranslate]

Punjabi Ghaint Status

Cool*} | ਪੰਜਾਬੀ | Punjabi Ghaint Status 2021

Punjabi Ghaint Status
Punjabi Ghaint Status

Recently, I shared Status in Punjabi language and today I am going to share Punjabi Ghaint Status a for Whatsapp with all of you friends.

These Status for Whatsapp are written by Me and some of my friends so checkout these awesome Punjabi Ghaint Status for Whatsapp and Facebook.

Punjabi Ghaint Status :

You can checkout large collection of Ghaint Punjabi Whatsapp Status below.

Gal Ve ਉਹਨਾਂ De he ਹੁੰਦੀ Aa, ਜਿਹਨਾਂ ਦੀ Koi Gal Baat ਹੁੰਦੀ ਆ….

Aukhe Vele Yaar Da.. 4 Dina de Pyar Da.. Pata Lag hi Janda hai..

Jatt De Blood da group ohhi aa..
Ni jehde akhar ton pehnda tera na…

Zindabad rehan billo yaarian..
Jina karke jeyonda jatt ni..

#ਫੋਟੋ ਜੜੀ ਦੇਖ …
#AKH ਖੜੀ ਦੇਖ ….
MUCHH… ਚੜੀ ਦੇਖ …
ਟਾਈਮ ਆ ਗਿਆ ਮਿੱਤਰਾ ਦਾ ….
ਤੂੰ ਬਸ ਘੜੀ ਦੇਖ …
ਦੁਨੀਆ ਸੜੀ ਦੇਖ …

Lokkan ne mashok rakkhi honiye,
Par mitran ne muchh rakhi aaa.

ਅੱਖਾਂ ਚੜੀਆਂ ਤੇ ਮੁੱਛਾਂ ਖੜੀਆਂ ਰੱਖਦੇ ਆ ਸੌਂਕੀ ਸਰਦਾਰ ਨੀ….

ਸਿਮਰ ਰੱਖ ਦਾ ਬਣਾਕੇ ਯਾਰਾ ਨਾਲ ਜੋੜੀਅਾ਼਼਼
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ਼਼
ਮੁੰਡਾ ਵੈਲ ਪੂਣੇ ਦਿਅਾ ਚੜੇ ਪੋੜੀਅਾ਼਼਼਼

#ਉਹ Akh ਬੜੀ ਪਿਆਰੀ ਸੀ ਜੋ
#ਉਸ KUDI ਨੇ ਮਾਰੀ ਸੀ..
#ਪਤਾ ਤੇ ਬਾਅਦ ਵਿੱਚ ਲੱਗਾ ਉਹਨੂੰ
#ਬਾਬਾ Ram Dev ਵਾਲੀ ਬਿਮਾਰੀ ਸੀ ..

ਕਰੇ ਮਾਂ-ਪਿਓ ਦੀ ਸੇਵਾ…. ਹੋਵੇ ਭੋਰਾ ਨਾ ਗਰੂਰ…… ਜੇ ਕਿਤੇ ਹੋਵੇ ਐਸੀ ਕੁੜੀ…… ਤਾਂ ਦਸਿਓ ਜਰੂਰ..!!!

Desi Jatt C #Brandy Ho Gya, Tere Piche Lag Ke #Trendy Ho Gya….!!

WHATSAPP ਵਾਲੀ Hoo kee , ਤੂੰ Hunn ਭੁੱਲਗੀ Facebook Wale ਯਾਰਾਂ Nu….??

ਹੋਸਟਲ ਦੇ ਗੇਟ ਉੱਤੇ ਕਰੂੰ ਤੇਰੀ Wait Ve, ਛੇਤੀ ਛੇਤੀ ਆ ਜਾ ਚੰਨਾਂ ਹੋ ਨਾ ਜਾਵੀਂ ਲੇਟ..

ਤੂੰ ਹੈ ਮੇਰੀ #Candy,
ਤੇ ਤੂੰ ਹੀ ਮੇਰਾ #Crush,
ਤੇਰੀ #DP ਪੀ ਦੇਖ ਕੇ,
ਆਈ ਆਲਵੇਜ਼ ਫੀਲ #Blush …

ਯਾਰੀ #Chandigarh ਵਾਲੀਏ ਨੀ ਤੇਰੀ ਕਰਾ ਗਈ ਹੱਥ #Yaar ਦੇ ਖੜੇ…!

Saheli Ik Hi Kafi, Baakian Sariyan Kollo Maafi…

These are Best Punjabi Ghaint Status and Punjabi Gadar Status. If you like these statuses then please share them with your friends so that they can also checkout these awesome Gadar Punjabi Whatsapp Status.

Almost most of these Whatsapp status are created by Me so if you face any problems like copying these statuses or sharing them on Facebook or Whatsapp then report us.We will try our best to solve your problems as soon as possible.